ਕਾਨੂੰਨ

ਭੰਗ (ਕੈਨਾਬਿਸ) ਕੀ ਹੈ?

ਕਾਨੂੰਨ

ਲੋਕਾਂ ਦੀ ਸਿਹਤ ਅਤੇ ਸੇਫਟੀ ਨੂੰ ਮੁੱਖ ਤਰਜੀਹ ਦਿੰਦੇ ਹੋਏ, ਸੂਬੇ ਨੇ ਬ੍ਰਿਟਿਸ਼ ਕੋਲੰਬੀਆ ਵਿਚ ਗੈਰ-ਮੈਡੀਕਲ ਭੰਗ ਤੱਕ ਕਾਨੂੰਨੀ, ਕੰਟਰੋਲਸ਼ੁਦਾ ਪਹੁੰਚ ਲਈ ਕਾਨੂੰਨ ਪਾਸ ਕੀਤਾ ਹੈ:

    1. 1. ਕੈਨਾਬਿਸ ਕੰਟਰੋਲ ਐਂਡ ਲਾਇਸੰਸਿੰਗ ਐਕਟ ਦਾ ਮਕਸਦ ਬੱਚਿਆਂ ਅਤੇ ਜਵਾਨਾਂ ਦੀ ਹਿਫਾਜ਼ਤ ਕਰਨਾ ਹੈ, ਸਿਹਤ ਅਤੇ ਸੇਫਟੀ ਨੂੰ ਉਤਸ਼ਾਹ ਦੇਣਾ ਹੈ, ਅਪਰਾਧੀ ਤੱਤਾਂ ਨੂੰ ਭੰਗ ਤੋਂ ਬਾਹਰ ਰੱਖਣਾ ਹੈ, ਬੀ.ਸੀ. ਦੀਆਂ ਸੜਕਾਂ ਨੂੰ ਸੁਰੱਖਿਅਤ ਰੱਖਣਾ ਹੈ, ਅਤੇ ਸਮਾਜਿਕ ਤੌਰ `ਤੇ ਜ਼ਿੰਮੇਵਾਰ ਆਰਥਿਕ ਵਿਕਾਸ ਦੀ ਹਿਮਾਇਤ ਕਰਨਾ ਹੈ।

http://www.bclaws.ca/civix/document/id/complete/statreg/18029

    1. 2. ਕੈਨਾਬਿਸ ਡਿਸਟ੍ਰੀਬਿਊਸ਼ਨ ਐਕਟ ਪਬਲਿਕ ਹੋਲਸੇਲ ਡਿਸਟ੍ਰੀਬਿਊਸ਼ਨ ਦੀ ਇਜਾਰੇਦਾਰੀ, ਅਤੇ ਸਟੋਰਾਂ ਅਤੇ ਔਨਲਾਈਨ ਦੋਨਾਂ ਵਿਚ ਪਬਲਿਕ (ਸਰਕਾਰੀ) ਰੀਟੇਲ ਵਿਕਰੀ ਦਾ ਪ੍ਰਬੰਧ ਕਰਦਾ ਹੈ।

http://www.bclaws.ca/civix/document/id/complete/statreg/18028

    1. 3. ਮੋਟਰ ਵਹੀਕਲ ਐਕਟ ਵਿਚ ਕੀਤੀਆਂ ਗਈਆਂ ਤਾਜ਼ਾ ਤਬਦੀਲੀਆਂ, ਨਸ਼ਈ ਡਰਾਈਵਰਾਂ ਨੂੰ ਸੜਕ ਤੋਂ ਹਟਾਉਣ ਲਈ ਅਤੇ ਨਸ਼ੇ ਨਾਲ ਗ੍ਰਸਤ ਡਰਾਈਵਿੰਗ ਨੂੰ ਰੋਕਣ ਲਈ ਪੁਲੀਸ ਨੂੰ ਜ਼ਿਆਦਾ ਸਾਧਨ ਦੇਣਗੀਆਂ।

http://www.bclaws.ca/civix/document/id/lc/billscurrent/3rd41st:gov17-3

ਇਸ ਦੇ ਇਲਾਵਾ, ਸੂਬੇ ਨੇ ਅੱਗੇ ਲਿਖੇ ਨਵੇਂ ਅਤੇ ਸੋਧੇ ਹੋਏ ਨਿਯਮ ਲਾਗੂ ਕੀਤੇ ਹਨ: