ਸਿਹਤ ਬਾਰੇ ਜਾਣਕਾਰੀ

ਭੰਗ ਦੀ ਵਰਤੋਂ ਮੈਡੀਕਲ ਜਾਂ ਗੈਰ-ਮੈਡੀਕਲ ਮੰਤਵਾਂ ਲਈ ਕੀਤੀ ਜਾ ਸਕਦੀ ਹੈ। ਲੋਕ ਭੰਗ ਦੀ ਵਰਤੋਂ ਇਲਾਜ ਲਈ ਕਰ ਸਕਦੇ ਹਨ। ਪਰ ਇਹ ਤੁਹਾਡੀ

ਘਰ ਵਿਚ ਉਗਾਉਣਾ

ਘਰ ਵਿਚ ਭੰਗ ਦੇ ਬੂਟੇ ਉਗਾਉਣਾ ਲੀਗਲ ਹੈ। 19 ਸਾਲ ਅਤੇ ਜ਼ਿਆਦਾ ਉਮਰ ਦੇ ਬਾਲਗ ਪ੍ਰਤੀ ਘਰ ਗੈਰ-ਮੈਡੀਕਲ ਭੰਗ ਦੇ ਚਾਰ ਬੂਟੇ ਲਗਾ ਸਕਦੇ

ਸਫ਼ਰ ਕਰਨਾ

ਭੰਗ ਲੈ ਕੇ ਸਫ਼ਰ ਕਰਨ ਦੁਆਲੇ ਸਖਤ ਨਿਯਮ ਅਤੇ ਰੈਗੂਲੇਸ਼ਨਜ਼ ਹਨ। ਸੂਬੇ ਜਾਂ ਦੇਸ਼ ਤੋਂ ਬਾਹਰ ਜਾਣ ਤੋਂ ਪਹਿਲਾਂ ਜਾਣਕਾਰੀ ਲਉ।

ਕਾਨੂੰਨ

ਲੋਕਾਂ ਦੀ ਸਿਹਤ ਅਤੇ ਸੇਫਟੀ ਨੂੰ ਮੁੱਖ ਤਰਜੀਹ ਦਿੰਦੇ ਹੋਏ, ਸੂਬੇ ਨੇ ਬ੍ਰਿਟਿਸ਼ ਕੋਲੰਬੀਆ ਵਿਚ ਗੈਰ-ਮੈਡੀਕਲ ਭੰਗ ਤੱਕ ਕਾਨੂੰਨੀ, ਕੰਟਰੋਲਸ਼ੁਦਾ ਪਹੁੰਚ ਲਈ ਕਾਨੂੰਨ ਪਾਸ ਕੀਤਾ ਹੈ

ਭੰਗ (ਕੈਨਾਬਿਸ) ਕੀ ਹੈ?

ਭੰਗ (ਕੈਨਾਬਿਸ) ਨੂੰ ਮੈਰੀਜੋਆਨਾ, ਪੌਟ, ਜਾਂ ਵੀਡ ਵੀ ਆਖਿਆ ਜਾਂਦਾ ਹੈ। ਭੰਗ ਦੇ ਪੌਦੇ ਦੀਆਂ ਦੋ ਮੁੱਖ ਕਿਸਮਾਂ ਹਨ: ਸਾਟੀਵਾ ਅਤੇ ਇੰਡੀਕਾ। ਭੰਗ ਦੇ